ਫਾਜ਼ਿਲਕਾ ਦੇ ਪਿੰਡ ਜੈਮਲ ਸਿੰਘ ਵਾਲਾ ਦਾ ਸੁਭਮਨ ਗਿਲ ਇੰਡੀਆ ਦੀ Under 19 ਟੀਮ ਦਾ Vice captain ਬਣ ਕੇ ਸਾਰੇ ਸੰਸਾਰ ਵਿਚ ਫਾਜ਼ਿਲਕਾ ਦਾ ਨਾਮ ਰੋਸ਼ਨ ਕਰ ਰਿਹਾ ਹੈ।
ਤੁਸੀਂ ਵੀ ਜਿੰਦਗੀ ਵਿੱਚ ਵੱਡੇ ਤੋਂ ਵੱਡੇ ਕਾਰਨਾਮੇ ਕਰ ਸਕਦੇ ਹੋ,
ਜੇ ਪੁਰੀ ਤਾਕਤ ਤੇ ਲਗਨ ਨਾਲ ਆਪਣਾ ਕੰਮ ਕਰਦੇ ਰਹੋ।
ਸਪਨੇ ਸੱਚ ਹੋ ਜਾਂਦੇ ਹਨ |