ਕੈਨੇਡਾ :-
ਕੰਮ ਤੇ ਸੀ , ਕੰਮ ਤੋਂ ਆਇਆਂ, ਕੰਮ ਤੇ ਚੱਲਿਆਂ,ਕੱਲ ਨੂੰ ਕੰਮ ਤੇ ਜਾਣਾ ।
ਭਾਰਤ (ਪੰਜਾਬ) :-
ਬੱਸ ਵਿਆਹ ਤੇ ਸੀ ਹੁਣ ਭੋਗ ਤੇ ਜਾਣਾ , ਕੱਲ ਨੂੰ ਤਰੀਕ ਵੀ ਆ ਨਾਲੇ ਮਕਾਣ ਵੀ ਜਾਣਾ , ਕੰਮ ਕਈ ਰਹਿਗੇ ਹਜੇ ਗੁਆਂਢੀਆਂ ਦੀ ਭੂਆ ਦੀ ਖਬਰ ਨੂੰ ਵੀ ਜਾਣਾ , ਬਾਬੇ ਦੇ ਲੰਗਰ ਵੀ ਲਾਉਣਾ , ਨਗਰ ਕੀਰਤਨ ਵਾਸਤੇ ਤਿਆਰੀ ਵੀ ਕਰਨੀ ਆਂ , ਸਕੂਲ ਵੀ ਸਾਇਨ ਜੇ ਕਰਕੇ ਆਉਣੇ ਆਂ , ਮੁੰਡੇ ਦੀ ਬਹੂ ਰੁੱਸ ਕੇ ਚਲੀ ਗੀ ਓਹਦੇ ਸਹੁਰੇ ਵੀ ਜਾਣਾ ਬੰਦੇ ਲੈ ਕੇ ਨਾਲ ਆਦਿ ਆਦਿ
ਬੰਦੇ ਓਹੀ ਹੁੰਦੇ ਆ ਕੈਨੇਡਾ ਚ ਵੀ ਤੇ ਇਥੇ ਵੀ
ਦੋਸਤੋ ਜੇ ਤੁਸੀਂ LIC ਏਜੇਂਟ ਬਣਨ ਦਾ ਰਾਹ ਚੁਣਿਆ ਤਾਂ ਬਿਨਾਂ ਬਹਾਨਾ ਬਣਾਏ ਏਥੇ ਕੈਨੇਡਾ ਦੀ ਤਰਹ ਕਮ ਕਰੋ 5 ਸਾਲ ਬਾਅਦ ਤੁਸੀਂ ਏਥੇ ਕੈਨੇਡਾ ਵਾਲੀਆਂ ਸਾਰੀਆਂ ਸੁਵਿਧਾਵਾਂ ਦਾ ਆਨੰਦ ਮਾਣ ਸਕੋਗੇ ਉਹ ਵੀ ਆਪਣੇ ਸਾਕ ਸੰਬੰਧੀਆਂ ਤੇ ਪਰਿਵਾਰ ਤੋਂ ਵਿੱਛੜੇ ਬਿਨਾਂ ।
ਸ਼ਾਨਦਾਰ ਕੋਠੀਆਂ ਕਾਰਾ ਜਹਾਜਾਂ ਦੀਆ ਉਡਾਣਾਂ ਤੇ ਉਮਰੋਂ ਲਮੇਰਿਆ ਕਮਾਇਆ ਤੁਹਾਨੂੰ ਅਵਾਜ਼ਾਂ ਮਾਰ ਰਹੀਆਂ ਹੁਣ ।
ਆਓ ਸੋਚ ਬਦਲੀਏ ਤੇ ਕੰਮ ਤੇ ਲਗ ਜਾਈਏ
ਜਿਵੇਂ ਕਿ ਜੇ ਕਨੇਡਾ ਵਿਚ ਪੰਜਾਬ ਬਣ ਸਕਦੇ,
ਤੇ ਫਿਰ ਪੰਜਾਬ ਵਿਚ ਕਨੇਡਾ ਕਿਉਂ ਨਹੀਂ ਬਣ ਸਕਦਾ
ਜਿਨੂੰ ਕੰਮ ਕਰਨ ਦਾ ਤਰੀਕਾ ਉਂਦਾ ਇੱਥੇ ਹੀ ਅਮਰੀਕਾ