ਮਹੱਤਵਪੂਰਨ ਸੂਚਨਾ
ਪਿਆਰੇ ਪਾਲਿਸੀ ਧਾਰਕ
ਮੌਜੁਦਾ ਹਾਲਾਤਾਂ ਵਿੱਚ ਜਿਥੇ 500 ਅਤੇ 1000 ਦੇ ਪੁਰਾਣੇ ਨੋਟ ਬਦਲੇ ਜਾ ਰਹੇ ਹਨ,ਐਲ ਆਈ ਸੀ ਨੇ ਆਪਣੇ ਪਾਲਿਸੀ ਧਾਰਕਾਂ ਦੀ ਸਾਹੁਲਿਯਤ ਦੇ ਖਾਤਿਰ ਹੇਠਾਂ ਦਿੱਤੇ ਬਦਲਾ ਕੀਤੇ ਹਨ-
(1) ਜਿਨ੍ਹਾਂ ਪੋਲਿਸੀਆਂ ਦੀ ਕਿਸ਼ਤ ਦੀ ਛੂਟ ਮਿਤੀ 9.11.16 ਤੋਂ ਲੈਕੇ 30.11.16 ਦੇ ਵਿਚਕਾਰ ਖ਼ਤਮ ਹੋਵੇਗੀ ਉਨ੍ਹਾਂ ਤੋਂ ਕੋਈ ਵੀ ਲੇਟ ਫੀਸ ਨਹੀਂ ਲਇ ਜਾਵੇਗੀ।
(2) ਅਜਿਹੇ ਕੇਸਾਂ ਵਿੱਚ ਸੇਹਤ ਸੰਬੰਧੀ ਜੇਕਰ ਕੋਈ ਜਰੂਰੀ ਦਸਤਾਵੇਜ ਜਾ ਮੈਡੀਕਲ ਰਿਪੋਰਟ ਬਣਦੀ ਹੋਵੇਗੀ ਉਹ ਵੀ ਮੁਆਫ ਕਰ ਦਿਤੀ ਜਾਵੇਗੀ।
(3) ਪਰੰਤੂ*ਪੁਰਾਣੇ 500 ਦੇ ਅਤੇ 1000 ਦੇ *ਨੋਟ ਸਵੀਕਾਰ ਨਹੀਂ ਕੀਤੇ ਜਾਣਗੇ
ਧੰਨਵਾਦ ਸਹਿਤ